Virtual Number ਹਾਸਿਲ ਕਰ ਗੈਂਗਸਟਰ ਅਤੇ ਅੱਤਵਾਦੀ ਸਗੰਠਨ ਗੈਰ ਕਾਨੂੰਨੀ ਢੰਗ ਨਾਲ ਪਾਕਿਸਤਾਨ ਤੋਂ ਹਾਸਿਲ ਕਰ ਰਹੇ ਅਸਲਾ ਅਤੇ ਗੋਲਾ ਬਰੂਦ

ਗੁਰਦਾਸਪੁਰ, 25 ਜਨਵਰੀ (ਮੰਨਣ ਸੈਣੀ)। ਪੰਜਾਬ ਅੰਦਰ ਅਮਨ ਸ਼ਾੰਤੀ ਭੰਗ ਕਰਨ ਲਈ ਵੱਖ ਵੱਖ ਅਪਰਾਧਿਕ ਗੈਂਗ ਜੋ ਅੱਤਵਾਦੀ ਜਥੇਬੰਦੀਆਂ ਨਾਲ ਰਲ ਕੇ ਭਾਰਤ ਵਿੱਚ ਅਤੇ ਵਿਦੇਸ਼ਾਂ ਵਿੱਚ ਬੈਠੇ ਸਾਥੀਆਂ ਦੀ ਮਦਦ ਨਾਲ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ ਇੰਨੀ ਦਿੰਨੀ Virtual Number ਦਾ ਇਸਤੇਮਾਲ ਕਰ ਰਹੇ ਹਨ। ਇਨ੍ਹਾਂ ਨੰਬਰਾਂ ਰਾਹੀਂ … Continue reading Virtual Number ਹਾਸਿਲ ਕਰ ਗੈਂਗਸਟਰ ਅਤੇ ਅੱਤਵਾਦੀ ਸਗੰਠਨ ਗੈਰ ਕਾਨੂੰਨੀ ਢੰਗ ਨਾਲ ਪਾਕਿਸਤਾਨ ਤੋਂ ਹਾਸਿਲ ਕਰ ਰਹੇ ਅਸਲਾ ਅਤੇ ਗੋਲਾ ਬਰੂਦ